Bathinda 'ਚ ਖਰਾਬ ਫ਼ਸਲਾਂ ਦਾ ਜਾਇਜ਼ਾ ਲੈਣ ਪਹੁੰਚੇ Charanjit Channi ਨੂੰ ਜਦੋਂ ਕਿਸਾਨ ਨੇ ਘੇਰਿਆ | 𝐁𝐁𝐂 𝐏𝐔𝐍𝐉𝐀𝐁𝐈

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਠਿੰਡਾ ਦੇ ਪਿੰਡ ਕਰਤਾਰਪੁਰ ਸਿੰਘ ਵਾਲਾ ਪਹੁੰਚੇ ਸਨ। ਚਰਨਜੀਤ ਸਿੰਘ ਚੰਨੀ ਖਰਾਬ ਹੋਈ ਕਪਾਹ ਦੀ ਫਸਲ ਦਾ ਜਾਇਜ਼ਾ ਲੈਣ ਪਹੁੰਚੇ, ਇਸ ਮੌਕੇ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਵੀ ਉਨ੍ਹਾਂ ਨਾਲ ਮੌਜੂਦ ਸਨ। ਚੰਨੀ ਨੇ ਫਸਲਾਂ ਦਾ ਜਾਇਜ਼ਾ ਵੀ ਲਿਆ ਅਤੇ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ। ਇਸ ਮੌਕੇ ਖੇਤਾਂ ਵਿੱਚ ਮੌਜੂਦ ਇੱਕ ਕਿਸਾਨ ਨੇ ਚੰਨੀ ਤੋਂ ਕਈ ਸਵਾਲ ਕੀਤੇ, ਹਾਲਾਂਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਮਝਾਇਆ ਵੀ ਤੇ ਗੱਲਾਂ ਦਾ ਜਵਾਬ ਵੀ ਦਿੱਤਾ।
ਵੀਡੀਓ- ਸੁਰਿੰਦਰ ਮਾਨ/ANI
ਐਡਿਟ- ਸ਼ਾਹਨਵਾਜ਼ ਅਹਿਮਦ

-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: BBCnewsPunjabi
𝐈𝐍𝐒𝐓𝐀𝐆𝐑𝐀𝐌: bbcnewspunjabi
𝐓𝐖𝐈𝐓𝐓𝐄𝐑: bbcnewspunjabi

ਟਿੱਪਣੀਆਂ

 1. PRABHJOT SINGH

  PRABHJOT SINGH19 ਦਿਨ ਪਹਿਲਾਂ

  Saareya nu me das devan ki eh 4din di Chandni vaala kamm ae election jadon lage aunde ne te ae leader bahot kuch karde ne par jado election jit jaande ne fer ena da asli chehra saamne aunda aa so votan soch samajh ke payeo hathi de dand dekhon de hor te Khan de hor vote paun ton pehlan sunny deol baare yaad kareyo uno vi ese tran vote ditti si.

 2. Manpreet Singh

  Manpreet Singh20 ਦਿਨ ਪਹਿਲਾਂ

  Punjab da imandar Banda hei CM charanjit singh channi

 3. Rajinder Singh

  Rajinder Singh20 ਦਿਨ ਪਹਿਲਾਂ

  J aakhri 4 mahineya ch Channi CM ne khazana khol ditta ta lakh lahnat aa captain te jene gariba Da Paisa dabbi rakhya hun tak

 4. karan aujla

  karan aujla20 ਦਿਨ ਪਹਿਲਾਂ

  Crra bnda

 5. Er. SIKANDER

  Er. SIKANDER20 ਦਿਨ ਪਹਿਲਾਂ

  ਚੰਨੀ ਸਾਬ ਸਤਰੰਜ ਦੇ ਅਜਿਹੇ ਪਿਆਦੇ ਨੇ ਜਿਸ ਦਾ ਇਸਤੇਮਾਲ ਕਰਕੇ ਕਾਂਗਰਸ ਇਕ ਵਾਰ ਫਿਰ ਤੋਂ ਪੰਜਾਬ ਵਿੱਚ ਆ ਸਕਦੀ ਆ। ਭੋਲੇ ਲੋਕ ਹਜੇ ਵੀ ਏਹ ਨਹੀਂ ਸਮਝ ਪਾ ਰਹੇ ਕੇ ਏਹ ਸਭ ਕੁਝ ਏਹਨਾਂ ਦੇ ਵੋਟਾਂ ਜਿੱਤਣ ਦੇ Plan ਦਾ ਹਿੱਸਾ। ਏਹ ਜਿਨੀਆ ਵੀ ਜਗਾਹਵਾ ਤੇ ਜਾਂਦੇ ਆ ਕਦੇ ਵੀ ਆਪਣੀ cast ਦਸਣਾ ਨਹੀਂ ਭੁੱਲਦੇ।

 6. Harbhajan Singh

  Harbhajan Singh20 ਦਿਨ ਪਹਿਲਾਂ

  ਲੋਕੋ ਮੂਰਖ ਨਾ ਬਨੋ ਇਹ ਵੋਟਾਂ ਲੈਣ ਵਾਸਤੇ ਨਵੀਂ ਚਾਲ ਹੈ

 7. Rahul Saroy

  Rahul Saroy20 ਦਿਨ ਪਹਿਲਾਂ

  Best sm

 8. Insane_Insan

  Insane_Insan20 ਦਿਨ ਪਹਿਲਾਂ

  Hunn tann pappian v krruga

 9. Ninder Samra

  Ninder Samra20 ਦਿਨ ਪਹਿਲਾਂ

  Jitt lya Punjab da dil sir ji tuc pehla CM jinu koi Hankaar ni Greebi nu jo smjhda ,but work eda continue rkhuge ta log thonu he next CM bnon ge.

 10. prithal

  prithal20 ਦਿਨ ਪਹਿਲਾਂ

  J eh bathinda ch hoya ta shyd lgde ki g badla di saanjh ganth nl hoya ki congress di sarkar h congress te iljaam lguga te lok congress te virudh ho k saanu vote paun ge sukha gappi sochda hona ghto ght bathindae di seat ta na chhadiye

 11. Bhullar

  Bhullar20 ਦਿਨ ਪਹਿਲਾਂ

  Aam aadmi party join kerla veer

 12. Noor&simran

  Noor&simran20 ਦਿਨ ਪਹਿਲਾਂ

  4.5 sal sarkar ke karde c

 13. Karam Jit

  Karam Jit20 ਦਿਨ ਪਹਿਲਾਂ

  V gud work cm shaib g

 14. Sukh Singh

  Sukh Singh20 ਦਿਨ ਪਹਿਲਾਂ

  Eda e kmm krde rho

 15. ਭਾਈ ਇੰਦਰਜੀਤ ਸਿੰਘ

  ਭਾਈ ਇੰਦਰਜੀਤ ਸਿੰਘ20 ਦਿਨ ਪਹਿਲਾਂ

  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੇ ਸਿਰ ਤੇ ਕਾਂਗਰਸ ਨੇ ਆਪਣੀ ਇਮੇਜ ਸਾਫ ਕਰਨੀ ਏ ਅਗਲੀਆਂ ਚੋਣਾਂ ਜੇ ਜਿੱਤ ਵੀ ਗਏ ਇਹਨਾਂ ਰਾਜਨੀਤੀ ਖੇਡ ਕੇ ਚੰਨੀ ਨੂੰ ਪਾਸੇ ਕਰ ਦੇਣਾ। ਪੰਜਾਬ ਦਾ ਮੁੱਖ ਮੰਤਰੀ ਚੰਨੀ ਵਰਗਾ ਚਾਹੀਦਾ ਜੋ ਲੋਕਾਂ ਵਿਚ ਖੜਾ ਹੋ ਕੇ ਲੋਕਾਂ ਦਾ ਦਰਦ ਸਮਝ ਸਕੇ ਪਰ ਉਪਰ ਬੈਠੇ ਤੇ ਆਸ ਪਾਸ ਘੁੰਮਦੇ ਮੱਕਾਰ ਆਦਮੀ ਕਦੇ ਵੀ ਕਿਸੇ ਗਰੀਬ ਅਤੇ ਪੰਜਾਬ ਦਾ ਭਲਾ ਨਹੀਂ ਹੋਣ ਦੇਣਗੇ

 16. Raman Singh

  Raman Singh20 ਦਿਨ ਪਹਿਲਾਂ

  ਪਿੰਡ ਦਾ ਨਾਮ ਸਹੀ ਕਰੋ.. ਕਟਾਰ ਸਿੰਘ ਵਾਲਾ

 17. Chatha Saab

  Chatha Saab20 ਦਿਨ ਪਹਿਲਾਂ

  ਬਹੁਤ ਵਧੀਆ ਸ਼ੁਰੂਆਤ ਕੀਤੀ ਜੀ ਵਧਾਈ ਦੇ ਪਾਤਰ ਹੋ ਤੁਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੋ

 18. charandeep singh sidhu

  charandeep singh sidhu20 ਦਿਨ ਪਹਿਲਾਂ

  If he has guts then within few days result would be in front of u

 19. charandeep singh sidhu

  charandeep singh sidhu20 ਦਿਨ ਪਹਿਲਾਂ

  Veer a sari game a congress di be careful a raajniti a .koi farmer nahi koi cm nahi sab politics a baki tuci San jaandai o

 20. Jyoti Bhatoy

  Jyoti Bhatoy20 ਦਿਨ ਪਹਿਲਾਂ

  Rabb ਤੁਹਾਡਾ ਭਲਾ ਕਰੇ cm sir ji

 21. The Vehla Tabbar

  The Vehla Tabbar20 ਦਿਨ ਪਹਿਲਾਂ

  ਬਜ਼ੁਰਗੋ CM ਸਾਹਿਬ ਨੂੰ ਵੀ ਬੋਲਣ ਦਿਓ

 22. Kanwaljeet Singh

  Kanwaljeet Singh20 ਦਿਨ ਪਹਿਲਾਂ

  Good CM

 23. Jay Singh

  Jay Singh20 ਦਿਨ ਪਹਿਲਾਂ

  Govt destroyed Punab's soil with pesticides and chemical farming. Now, their solution is more pesticides and chemicals. Good job! --- NOT.

 24. Real Hero

  Real Hero20 ਦਿਨ ਪਹਿਲਾਂ

  Punjab ch bijli bill da rate thoda lat kro please

 25. Manjeet Kaur

  Manjeet Kaur21 ਦਿਨ ਪਹਿਲਾਂ

  Veerji pun de lok bohet pareshanhen je koe gusa keda he te tusi us de gel da bura nhi manna sat shiree akal ji

 26. harpreet Singh

  harpreet Singh21 ਦਿਨ ਪਹਿਲਾਂ

  Piche kmalu chor kadda

 27. Inder Maan

  Inder Maan21 ਦਿਨ ਪਹਿਲਾਂ

  Shi gl aa raah ch chor ne tehsildaar, patwari

 28. Ram singh Pannu

  Ram singh Pannu21 ਦਿਨ ਪਹਿਲਾਂ

  Sira cm

 29. Khalsa

  Khalsa21 ਦਿਨ ਪਹਿਲਾਂ

  ਜੇ ਮੁੱਖ ਮੰਤਰੀ ਤੁਹਾਡੇ ਖੇਤਾਂ ਵਿੱਚ ਆ ਗਿਆ ਉਸ ਨਾਲ ਪਿਆਰ ਨਾਲ ਗੱਲ ਕਰੋ ਦੂਜੇ ਮੁੱਖ ਮੰਤਰੀ ਕਿਸਾਨਾਂ ਨੂੰ ਇਕ ਕਿੱਲੋ ਮੀਟਰ ਦੂਰ ਹੀ ਵੇਖਦੇ ਸੀ

 30. Sohan Singh Khokhar

  Sohan Singh Khokhar21 ਦਿਨ ਪਹਿਲਾਂ

  Well done channi ji carry on

 31. Jasvir Singh

  Jasvir Singh21 ਦਿਨ ਪਹਿਲਾਂ

  Feels good but hona ohi hai jo high command kahe gi #congress #bjp #sad

 32. sukhpreet kaur gill

  sukhpreet kaur gill21 ਦਿਨ ਪਹਿਲਾਂ

  CM sahib eda hi kum karde raho, lakhan lokk duawan deange,

 33. Lamber Rajpuri Lamber Rajpuri

  Lamber Rajpuri Lamber Rajpuri21 ਦਿਨ ਪਹਿਲਾਂ

  App party de sarkar aa cm chani sahib n bolya

 34. baljinder987

  baljinder98721 ਦਿਨ ਪਹਿਲਾਂ

  Chak de fatte ...Mul Niwasia

 35. Ritu Cheema

  Ritu Cheema21 ਦਿਨ ਪਹਿਲਾਂ

  Loktanr sarkar lagdi hun

 36. Vehlad  Vanda ....

  Vehlad Vanda ....21 ਦਿਨ ਪਹਿਲਾਂ

  Bappu ji aram naal gall karo pehla c m a jo lokka di gall sun reha bakki te aade hi nai

 37. Lakhbir Singh Ji

  Lakhbir Singh Ji21 ਦਿਨ ਪਹਿਲਾਂ

  ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਇਹ ਮੁੱਖਮੰਤਰੀ ਯਾਰ ਆਮ ਲੋਗ਼ਾ ਵਿਚ ਘੁੰਮ ਰਿਹਾ ਹੈ ਜਿੰਨਾ ਵੀ ਹੋ ਸਕਿਆ ਥੋੜੇ ਸਮੇਂ ਵਿੱਚ ਕੰਮ ਕਰਨ ਵਾਲਾ ਬੰਦਾ ਮਿਲ ਗਿਆ ਪੰਜਾਬ ਨੂੰ । ਦਿਲੋ ਸਲਾਮ ਚੰਨੀ ਸਾਹਿਬ ।।❤️👍

 38. Kulwinder Singh

  Kulwinder Singh21 ਦਿਨ ਪਹਿਲਾਂ

  ਹੁਣ ਆਸਾਂ ਸਾਨੂੰ ਕੀ ਤੁਸੀਂ ਸਾਡਾ ਪੰਜਾਬ ਸੁਧਾਰ ਦਿਆਂਗੇ ਬਸ ਹੁਣ ਨਸ਼ਿਆਂ ਬਾਰੇ ਅਹਿਮ ਕਦਮ ਚੁੱਕੋ

 39. Kulwinder Singh

  Kulwinder Singh21 ਦਿਨ ਪਹਿਲਾਂ

  ਦਿਲੋਂ 😅ਸਲੂਟ ਆ ਤੁਹਾਨੂੰ ਚੰਨੀ ਸਾਬ੍ਹ ਖਿੱਚ ਕੇ ਰੱਖੋ ਕੰਮ ਨੂੰ ਦੋ ਹਜਾਰ ਬਾਈ ਦੇ ਵਿੱਚ ਵੀ ਤੁਸੀਂ ਮੁੱਖਮੰਤਰੀ ਹੋਵਾਂਗੇ

 40. Happygill Burj

  Happygill Burj21 ਦਿਨ ਪਹਿਲਾਂ

  Cm Sade bare v socho Pbi, sst, diya post's kado plz plz CM Saab asi poor bande a Sade kol kehra jameen a bs education a M. A, B. Ed krke v thake khade firde a dil khush v bahut a ke tushi CM bne next time v asi thunu hi CM vekhna chudee a love you a CM Saab god bless you

 41. Sukhminder kaur

  Sukhminder kaur21 ਦਿਨ ਪਹਿਲਾਂ

  God bless u

 42. ONLY GAMING

  ONLY GAMING21 ਦਿਨ ਪਹਿਲਾਂ

  Hlo channi

 43. Gulzar Singh

  Gulzar Singh21 ਦਿਨ ਪਹਿਲਾਂ

  Channi saab waheguru g ne traki bakhsi ha aisi karni kro k lok kehen sade cm ta Channi saab hone chahide hn

 44. Jagjitsingh Nijjar

  Jagjitsingh Nijjar21 ਦਿਨ ਪਹਿਲਾਂ

  Very good cm

 45. SUKHWINDER SINGH

  SUKHWINDER SINGH21 ਦਿਨ ਪਹਿਲਾਂ

  Jihda dehadi karda oh kithe ah Ohda karja maf kithe ah🙏🙏🙏🙏🙏🙏🙏🙏🙏🙏🙏🙏🙏🙏🙏🙏🙏

 46. AJAY AJAY

  AJAY AJAY21 ਦਿਨ ਪਹਿਲਾਂ

  Punjab bich sher peda kr ta Rab ne ahi saath dega sbna da .bhul jayo cast nu. Ahi km aayege tuhade. Me punjab da ni hai manu idhe te brosa hai. Inhu psa ni insanyat chahedi veero. I m from hp Jwalaji

 47. Mr R0b0t

  Mr R0b0t21 ਦਿਨ ਪਹਿਲਾਂ

  Jaddu ki Jhappi

 48. Mani

  Mani21 ਦਿਨ ਪਹਿਲਾਂ

  Good CM saab

 49. Inderveer Bachhal

  Inderveer Bachhal21 ਦਿਨ ਪਹਿਲਾਂ

  Gur khla k marna bhot sokha hega .

 50. Avhijot Singh

  Avhijot Singh21 ਦਿਨ ਪਹਿਲਾਂ

  Ki hona kuj ni krna inna sarkara ne fuddu Bna rahe lokka nu

 51. S Singh

  S Singh21 ਦਿਨ ਪਹਿਲਾਂ

  2 saal baad samundar paar अबकी बार papa ki pari अन्जना ko प्यार😆😆

 52. Dilbag Singh

  Dilbag Singh21 ਦਿਨ ਪਹਿਲਾਂ

  good

 53. Jaswinder singh

  Jaswinder singh21 ਦਿਨ ਪਹਿਲਾਂ

  Good man

 54. Balwinder Sidhu

  Balwinder Sidhu21 ਦਿਨ ਪਹਿਲਾਂ

  good channi ji

 55. Kishar.in

  Kishar.in21 ਦਿਨ ਪਹਿਲਾਂ

  really good

 56. Manjit Singh Plaha

  Manjit Singh Plaha21 ਦਿਨ ਪਹਿਲਾਂ

  Very good 👍

 57. Manpreet Singh

  Manpreet Singh21 ਦਿਨ ਪਹਿਲਾਂ

  Dear Team BBC... Sorry to say you, Village name correction. Village name- Kataar Singh Wala ( ਕਟਾਰ ਸਿੰਘ ਵਾਲਾ) instead of Kartar Singh Wala

 58. ashok Kumar ikka

  ashok Kumar ikka21 ਦਿਨ ਪਹਿਲਾਂ

  Jai Ho

 59. Bittu Dhaliwal

  Bittu Dhaliwal21 ਦਿਨ ਪਹਿਲਾਂ

  ਕਪਾਹ ਨੀ ਬਾਈ ਨਰਮਾ

 60. Harry Jangra0001

  Harry Jangra000121 ਦਿਨ ਪਹਿਲਾਂ

  Jug jug jio channny sahib jii sada v kot kot parnam tuhanu jii

 61. Mohan Singh

  Mohan Singh21 ਦਿਨ ਪਹਿਲਾਂ

  🌹 🌹 🎇 🎇 🎇 🎇 🎇

 62. Khushdeep Brar

  Khushdeep Brar21 ਦਿਨ ਪਹਿਲਾਂ

  Pehla ta aun he n8 dinde c .. msaa aya.. it means ohi vich vichaale aale.. plz krdo help channi saab .. "Ajj jatta ikala beh beh ronda a jive vidhva vch jvaani a .

 63. Mohan Singh

  Mohan Singh21 ਦਿਨ ਪਹਿਲਾਂ

  Best CM

 64. Mohan Singh

  Mohan Singh21 ਦਿਨ ਪਹਿਲਾਂ

  Excellent 🎇 🎇

 65. Bhupinder Singh

  Bhupinder Singh21 ਦਿਨ ਪਹਿਲਾਂ

  Nice C M good job real hero Channi C M channi saab

 66. Thanks for all

  Thanks for all21 ਦਿਨ ਪਹਿਲਾਂ

  ये पुरानी सरकारें नहीं है यह दो तीन महीने के लिए कांग्रेस की प्रमोशन प्रचारक सरकार है।ताकि जनता अगले पांच साल के लिए भी वोट डालकर पंजाब की बर्बादी का कलंक खुद पर लगा लें।

 67. Harminder Singh Dhaipi Harminder Singh Dhaipi

  Harminder Singh Dhaipi Harminder Singh Dhaipi21 ਦਿਨ ਪਹਿਲਾਂ

  👍👍

 68. Geetansh Goel

  Geetansh Goel21 ਦਿਨ ਪਹਿਲਾਂ

  100 ਚੋ 100

 69. Gurwinder Singh

  Gurwinder Singh21 ਦਿਨ ਪਹਿਲਾਂ

  Narme de Beej Nakle hai kissan Marta

 70. Gurwinder singh

  Gurwinder singh21 ਦਿਨ ਪਹਿਲਾਂ

  ਘੇਰਿਆ ਨੀ ਹੈਗਾ o aap chall ke ਜਾਇਜਾ ਲੈਣ ਗਿਆ ਫਸਲ ਦਾ ਐਵੇਂ ਨਾ ਗੱਲ ਹੋਰ ਹੀ ਬਣਾਇਆ ਕਰੋ

 71. Mr Learner

  Mr Learner21 ਦਿਨ ਪਹਿਲਾਂ

  Banda vichara mainu thek lagda. Challo parmatma bhag lavay vicharay nu

 72. HARMINDER Singh

  HARMINDER Singh21 ਦਿਨ ਪਹਿਲਾਂ

  Channi paaji pidhu g ton bach k reho. Usne tuhadi chaploosi shuru kar ditti ve.

 73. Maan maan

  Maan maan21 ਦਿਨ ਪਹਿਲਾਂ

  kade captain ne ik v am bnde nal hatth v milaya jaffi pona da koha door di gll aa ameer bnde nu mukhiya bnaoge tn onu ki pta kise di tanky vch atta mukke da drd onu ki pta ghr vch pye dege da dukh

 74. Sarvpreet Singh Sandhu

  Sarvpreet Singh Sandhu21 ਦਿਨ ਪਹਿਲਾਂ

  Kmm hon na hon par pyar boht mil reha

 75. Ved Sandhu

  Ved Sandhu21 ਦਿਨ ਪਹਿਲਾਂ

  Good Sir

 76. yadan des punjab diyan

  yadan des punjab diyan21 ਦਿਨ ਪਹਿਲਾਂ

  Ajj tak kadi v kise CM ne es tara kise nu gall nal nahi layia, Channi Saab tusi das dita ki asli CM ki kuch kr skda aa Salute u Sir 🙏🙏

 77. Amrit PAl

  Amrit PAl21 ਦਿਨ ਪਹਿਲਾਂ

  Kathputliañ of Delhi

 78. Amrit PAl

  Amrit PAl21 ਦਿਨ ਪਹਿਲਾਂ

  inhistory.info/net/qIyekoion4ydqqc/v.html

 79. SK ....

  SK ....21 ਦਿਨ ਪਹਿਲਾਂ

  Masterstroke by Congress ...bhawe drama v hove taa b JAI BHIM WAHEGURU MEHAR KRE SARDAR CHANNI TE

 80. Jagdev singh Singh

  Jagdev singh Singh21 ਦਿਨ ਪਹਿਲਾਂ

  Good C. M sahib ji jio jio God billss you

 81. 1803 Karamgurvir Singh

  1803 Karamgurvir Singh21 ਦਿਨ ਪਹਿਲਾਂ

  Naik movie wala..CM in reality 🙂🙂🙌🙌👌👌🤘🤘🤘🙂🙂

 82. Suman badanchia Badanchia

  Suman badanchia Badanchia21 ਦਿਨ ਪਹਿਲਾਂ

  Bilkul sahi

 83. Jass Kailey

  Jass Kailey21 ਦਿਨ ਪਹਿਲਾਂ

  Naujawan pm - cm hona bhut jruri aw G kisaan mazdoor etka jindabaad jindabaad jindabaad ❤️✊ waheguru ji mehar kareyo sab te ji❤️🙏

 84. Karan Bhatti

  Karan Bhatti21 ਦਿਨ ਪਹਿਲਾਂ

  Sir punjabi sst hindi master cader diya posta da kus kro

 85. Ranjeet Kalra

  Ranjeet Kalra21 ਦਿਨ ਪਹਿਲਾਂ

  Sare India vich esa cm hona chaheda ground to earth

 86. Vintage Music

  Vintage Music21 ਦਿਨ ਪਹਿਲਾਂ

  👍👍

 87. Buta Singh

  Buta Singh21 ਦਿਨ ਪਹਿਲਾਂ

  Very good CM saab ji Sir Zila Parishad under aodian dispenseria ch class Four lage jo k 2006 to theke wale kache mulaja nu v pakke karo CM saab ji Vichare ghat sellery te kam kar rahe sir 6000 rs nal ghar da gujara kive hovega

 88. Harjinder Singh

  Harjinder Singh21 ਦਿਨ ਪਹਿਲਾਂ

  ਕਤੀੜੜ ਦਿਆਂ ਪੁੱਤਾ ਜੱਟਾਂ ਤੇਰੀ ਤਾਕਤ ਵੀ ਨਿਕੀ ਜਾਤ ਤੇ ਚੱਲਦੀ ਆ ਬਾਦਲ ਤੇ ਕੈਪਟਨ ਨੂੰ ਏਦਾਂ ਸਾਕ ਨੀ ਸੀ ਕਰਦਾ ਤੂੰ

 89. Balwinder Singh

  Balwinder Singh21 ਦਿਨ ਪਹਿਲਾਂ

  ਤੇਰੀ ਕਿਉ ਪਟ ਰਹੀ ਆ ਸਵਾਲ ਕਿਸਾਨ ਨੇ ਕਰੇ ਜੱਫੀ ਸੀ ਐਮ ਨੇ ਪਾਈ ਆ

 90. kumar Gourav

  kumar Gourav21 ਦਿਨ ਪਹਿਲਾਂ

  Out source dheka mulajma da vi kuj kro cm saab krdo pkke

 91. Malkit singh Singh

  Malkit singh Singh21 ਦਿਨ ਪਹਿਲਾਂ

  Bai jive hun work kar reha 2022ch j cm bn gaya fer v eve yu kri

 92. Kamal Deol

  Kamal Deol21 ਦਿਨ ਪਹਿਲਾਂ

  Good job channi sir

 93. Sarab Kaur

  Sarab Kaur21 ਦਿਨ ਪਹਿਲਾਂ

  nice sir

 94. Pooja Dhaliwal

  Pooja Dhaliwal21 ਦਿਨ ਪਹਿਲਾਂ

  Cm saab Faridkot ayoo Covid staff wal dyan deoo jo dharne te bethe

 95. Guri s Singh

  Guri s Singh21 ਦਿਨ ਪਹਿਲਾਂ

  Jai Bheem..cm Sahib

 96. Madan Lal

  Madan Lal21 ਦਿਨ ਪਹਿਲਾਂ

  ਹੁਣ ਤੱਕ ਦਾ ਬੈਸਟ CM, ਲੋਕਾਂ ਵਿੱਚ ਖੜਾ ਆਮ ਬੰਦਾ। ਦੂਸਰੇ CM ਵਰਗੀਆਂ ਬਿਲਕੁਲ ਵੀ ਆਕੜਾ ਨਹੀਂ। 2022 ਚ ਵੀ ਤੂੰ ਹੀ CM ਬਣੇ। full support

 97. Ravi Bal Arts

  Ravi Bal Arts21 ਦਿਨ ਪਹਿਲਾਂ

  😂😂😂😂

 98. Gurjant Gurjant

  Gurjant Gurjant21 ਦਿਨ ਪਹਿਲਾਂ

  @ਸੰਧੂ ਸਾਬ sHi gal bai Ma tere nal samat aa

 99. ਸੰਧੂ ਸਾਬ

  ਸੰਧੂ ਸਾਬ21 ਦਿਨ ਪਹਿਲਾਂ

  Hun tan bahut kuj karn ge bholeyo lokeyo kyu ni smj aundi

 100. ABCD

  ABCD21 ਦਿਨ ਪਹਿਲਾਂ

  Water bill maf hoga❤️

 101. #motivationl Harry🤘

  #motivationl Harry🤘21 ਦਿਨ ਪਹਿਲਾਂ

  Y mai aam admi party da pakka supoorter see par tenu dhek key man badla hun lagan lag gya ki jeh aam admi party aa gai bhahwant maan ta ik name da hi hiwega sarkar ta delhi wale bihari see chalon gey y par kam ida hi karda rahi dil na toddi kite

 102. jatinder pal saini

  jatinder pal saini21 ਦਿਨ ਪਹਿਲਾਂ

  Bht badhiya bnda Sada cm sabh .

 103. Balwinder Kaur

  Balwinder Kaur21 ਦਿਨ ਪਹਿਲਾਂ

  🙏🏻 KAKA 🚜 BAI 💛 KSiN 👍🚜🚜🚜🌾🌾🌾✋✋✋✋👍🌾🌾🌾🌾✈️✈️🌾🌾🌾💛💛💐❤️❤️🌾🌾🚜✈️🚜🌾🌾🌾🏋️🏋️🏋️💪💪💪🌾👍🌟🌟🌟🌟🌟1313🙏🏻1313🙏🏻🙏🏻👍👍🙏🏻🙏🏻🙏🏻HANE🌾🌾🌾🚜📿🚜✈️

 104. Gurpreet Kaur

  Gurpreet Kaur21 ਦਿਨ ਪਹਿਲਾਂ

  Sab polition aa captain aminder karda aa kam ta janta nu lagna c kive vota lai karda ohuna face change karta agge sarkar bauon lai channi la ta Jo APP party tu public nu door kita jave

 105. Punjabi Kalakar

  Punjabi Kalakar20 ਦਿਨ ਪਹਿਲਾਂ

  Channi banda sahi aa CM banon layi channi nu khareedya gaya use kar rahi chani da congress ta ke congress di sarkar fer tu ban sake channi nu cm di chair tu hataya ja sake

 106. music songs

  music songs21 ਦਿਨ ਪਹਿਲਾਂ

  ਹੁਣ ਤਾਂ leader ਲੈਟਰੀਨ ਵੀ ਸਾਫ ਕਰਨਗੇ ਲੋਕਾਂ ਦੀਆ