Who Are You | Amrit Bova | Jassi Bros. | Latest Songs 2019 | Jazzy B Records | Lyrical Video


Subscribe :- bit.ly/SubscribeJazzyB

iTunes / Apple Music music.apple.com/in/album/who-...
Song: Who Are You
Singer: Amrit Bova
Music: Jassi Bros.
Lyrics: Amrit Bova
Lyrical Video: Jatin Chopra ( Jay Cee Studioz )
Label: Jazzy B Records
Serviced by ABC Digital
Publicity Designs: Lab Art Media
Online Promotions


Stay Connected with us on Social Media:-

JazzyBRecords

ਸਾਡੇ ਕਿਰਦਾਰਾ ਉੱਤੇ ਉਂਗਲ ਚੁੱਕ ਕੇ ਤਾ ਹਰ ਕੋਈ ਪਹਿਲਿਆਂ ਚ ਆਖ ਦਿੰਦਾ ਸੀ ਕੇ ਕੌਣ ਆ ਤੂੰ
ਪਰ ਅੱਜ ਜ਼ੁਬਾਨ ਸਣੇ ਲੋਕ ਦਾ ਸੱਭ ਕੁੱਝ ਬੰਦ ਹੋ ਜਾਂਦਏ ਜਦੋ ਬੋਵੇ ਦੀ ਕਲਮ ਖੋਲ੍ਹਦੀ ਆ ਮੂੰਹ ਜਦੋ ਬੋਵੇ ਦੀ ਕਲਮ ਖੋਲ੍ਹਦੀ ਆ ਮੂੰਹ
ਬੋਵਾ ਇੰਨੀ ਛੇਤੀ ਨੀ ਮਰਦਾ


ਪਹਿਲੇ ਗੀਤ ਤੋਂ ਹੀ ਸਾਡੇ ਨਾ ਵਿਵਾਦ ਜੁੜ ਗਏ
ਲੋਕੀ ਸਮਝੇ ਕੇ ਯਾਰ ਤਾ ਗੰਗਾ ਚ ਰੁੜ ਗਏ
ਜੱਟ ਪਾ ਗਿਆ ਘੜਸ ਹੋਇਆ ਟੱਸ ਤੋਂ ਨਾ ਮੱਸ
ਜਿਹੜੇ ਰੋਕਣਾ ਚਾਹੁੰਦੇ ਸੀ ਸਾਲੇ ਪਿੱਛੇ ਮੁੜ ਗਏ
ਜਿਹੜੇ ਆਖਦੇ ਸੀ ਮੈਨੂੰ ਤੇਰਾ ਕੀ ਵਜੂਦ ਓਏ
ਅੱਜ ਕਲਮ ਦਿਖਾਉਂਦੀ ਪੱਟ ਕੇ ਖਰੂਦ ਓਏ
ਜੱਟ ਆਖਰ ਜਵਾਲਾ ਮੁਖੀ ਵਾਂਗ ਫਟਿਆ
ਸੀਨੇ ਚ ਸੀ ਮੇਰੇ ਧੁਖਦਾ ਬਰੂਦ ਓਏ
ਜੱਟ lead ਚ ਆ ਅੱਜ ਪਿੱਛੇ ਤੁਰਦਾ
Crew
Who are you who are you who are you who are you who are you who are you who are you who are you ਜਿਹੜੇ ਆਖਦੇ ਸੀ ਸਾਲੇ ਟੇਢਾ ਝਾਕਦੇ ਸੀ ਸਾਲੇ,
ਲਿਖ ਲਿਖ ਕੇ ਜਵਾੜਿਆ ਤੇ ਲਾ ਦਿਤੇ ਤਾਲੇ
ਹੱਡ ਜਿਹਨਾ ਹੁੰਦੇ ਗਾਲੇ ਝੱਟ ਟੱਪ ਜਾਂਦੇ ਖਾਲੇ
ਝੱਗ ਵਾਂਗੂ ਬੈਠ ਜਾਂਦੇ ਜਿਹੜੇ ਤੱਤੇ ਹੁੰਦੇ ਵਾਅਲੇ



ਰਾਤਾਂ ਨੂੰ ਨੀਂਦਾਂ ਦੇ ਨਾਲ ਲੜ ਕੇ ਤਾ ਦੇਖੀ
ਜਿੱਥੇ ਖੜਾ ਉਥੇ ਸੁਪਨੇ ਚ ਖੜ ਕੇ ਤਾ ਦੇਖੀ
ਵਾਂਗ ਅੰਬਰਾਂ ਦੇ ਸਾਡਾ ਵੀ ਨਹੀਂ end ਲੱਭਣਾ
ਕਦੇ ਜੱਟ ਦੇ brain ਵਿਚ ਵੜ੍ਹ ਕੇ ਤਾ ਦੇਖੀ



ਸਾਨੂੰ ਦੇਖ ਕੇ ਸੜੇ ਤੂੰ ਖੂਨ ਘੱਟ ਜਾਣਾ ਤੇਰਾ
ਕਰਲੈ ਬਰੋਬਰੀ ਜੇ ਤੇਰੇ ਵਿੱਚ ਜੇਰਾ
ਆਜਾ face ਕਰ fb ਤੇ ਮਾਰਦਾ ਕਿਓਂ ਲੇਰਾ
ਛੇੜ ਕੇ ਝਿੰਜੜੀਆਂ ਕੀ ਪੱਟ ਲੇਂਗਾ ਮੇਰਾ
ਜੜ੍ਹਾਂ ਪੱਟਣੇ ਨੂੰ ਸਾਲੇ ਹੁਣ ਲੱਭਦੇ clu
Who are you who are you who are you who are you who are you who are you who are you who are you

ਸੀ ਚੁੱਪ ਰਿਹਾ ਜੱਟ ਤੈਨੂੰ ਲੱਗਾ ਤੇਰਾ ਟਾਈਮ ਐ
ਸੱਚ ਜਾਣੀ ਇਹ ਵੀ ਤੇਰਾ ਅੰਦਰਲਾ ਵਹਿਮ ਐ
ਸਾਡੇ ਨਾਲ ਖਹਿਣ ਵਾਲਾ ਓਨਾ ਚਿਰ ਕੈਮ ਐ
ਜਿਨ੍ਹਾਂ ਚਿਰ ਜੱਟ ਦੇ ਸੀਨੇ ਦੇ ਵਿਚ ਰਹਿਮ ਐ


ਹੱਡ ਰਗੜੇ ਆ ਰਗੜੀ ਨੀ ਜੀਭ ਜੱਟ ਨੇ
ਹੱਥੀਂ ਲਿਖ ਦਿੱਤੇ ਆਪਣੇ ਨਸੀਬ ਜੱਟ ਨੇ
ਜਿੱਤ ਚੁੰਮਦੀ ਆ ਪੈਰ ਸਾਰਾ ਜਾਣਦਾ ਏ ਸ਼ਹਿਰ
ਕਦੇ ਹਾਰ ਆਉਣ ਦਿੱਤੀ ਨੀ ਕਰੀਬ ਜੱਟ ਨੇ
ਜ਼ੇਰਾ ਸਖ਼ਤ ਤੇ ਕੇੜ੍ਹਾ ਆ ਰਕਤ ਬੱਲਿਆ
ਜੱਟ ਸਮੇ ਨੂੰ ਵੀ ਪਾਦੁਗਾ ਵਖਤ ਬੱਲਿਆ
ਮੱਠੇ ਤੁਰੇ ਆ ਜਿੱਦਣ ਜੱਟ ਜ਼ੋਰ ਲਾ ਗਿਆ
ਕੱਲੇ ਕੱਲੇ ਦਾ ਹਿਲਾ ਦਊ ਮੈਂ ਤਖ਼ਤ ਬੱਲਿਆ
End ਕਰਤਾ ਯਾਰਾ ਨੇ ਤੂੰ ਤਾ ਕੀਤਾ ਸੀ ਸ਼ੁਰੂ
Who are you who are you who are you who are you who are you who are you who are you who are you
ਓ ਜਾਣਕਾਰੀ ਬੁਹਤ ਭਾਵੇਂ ਘੱਟ ਹੀ ਪੜ੍ਹੇ ਆ
ਤੱਤੇ ਲਿਖਦੇਆ ਬੋਲ ਮੱਠੀ ਅੱਗ ਤੇ ਕੜ੍ਹੇ ਆ
ਜਿਥੇ ਵੀ ਖੜੇ ਆ ਫਾਨੇ ਵਾਂਗਰਾਂ ਅੜੇ ਆ
ਸਾਊ ਵੀ ਆ ਰੱਜ ਕੇ ਤੇ ਕੱਬੇ ਵੀ ਬੜੇ ਆ


ਪਿੰਡੇ ਉੱਤੇ ਮਲ ਕੇ ਸਵਾਹ ਮਿੱਠਿਆ
ਵਾਂਗ ਚੇਲਿਆਂ ਦੇ ਕੀਤੇ ਨੀ ਉਪਾਅ ਮਿੱਠਿਆ
ਮਿਹਨਤਾਂ ਨਾ ਜਿੰਦਗੀ ਦੇ ਦੁੱਖ ਤੋੜੇ ਆ
ਰਾਸ਼ੀਆ ਚੋ ਕੱਡਿਆ ਨੀ ਰਾਹ ਮਿੱਠਿਆ
ਚੰਗਾ ਮਾੜਾ ਗੀਤ ਸੁਣ ਕੇ ਬਥੇਰੇ ਕਹਿਣਗੇ
ਠੋਕ ਠੋਕ ਕੇ ਰੱਖੂਗਾ ਜਿਹੜੇ ਨਾਲ ਖਹਿਣਗੇ
ਜਿੰਨਾਂ ਚਿਰ ਸਿਵਿਆ ਨਾ ਸਾਂਝ ਪੈਂਦੀ ਨੀ
ਓਨਾ ਚਿਰ ਯਾਰ ਟਿਕ ਕੇ ਨੀ ਬਹਿਣਗੇ
ਨਾਮ ਕੁਲਥਮ ਦਾ ਗੂੰਜੇ ਅੱਜ ਬੋਵੇ ਦੇ ਥਰੂ
Who are you who are you who are you who are you who are you who are you who are you who are you ਆਰ ਏ ਜਾ ਪਾਰ ਏ
ਖੂਨੀ ਕਿਰਦਾਰ ਏ
ਸੋਚੀ ਨਾ ਤੂੰ ਜੱਟ ਇੱਕ ਦਬਕੇ ਦੀ ਮਾਰ ਏ
ਆਖਦੇ ਸੀ ਤੇਰੇ ਮੋਡੇ ਚੱਲੇ ਹਥਿਆਰ ਏ
ਤੂੰ ਇੱਕ ਛੱਡ ਯਾਰਾ ਪਿੱਛੇ ਦੂਜਾ ਵੀ ਤਿਆਰ ਏ

ਗੁਮਨਾਮੀ ਦੇ ਹਨੇਰੇ ਤੇ ਤੇਰੇ ਜਿਹੇ ਲਵੇਰੇ ਸਾਡੇ ਤੋੜਦੇ ਸੀ ਜ਼ੇਰੇ ਅੱਜ ਦੇਖ ਬੋਵਾ ਬੋਵਾ ਹੁੰਦੀ ਕਦੇ ਧੁੰਦਲੇ ਸੀ ਚਿਹਰੇ ਅੱਜ ਨਾਮ ਹੀ ਬਥੇਰੇ

► Show Bookings Cel: +919814062260 +91 7707862260
► Email us : bookings@jazzyb.com
► Click to Subscribe - bit.ly/1mKBoJm
► Like us on Facebook: jazzyb
► Follow us on Twitter: jazzyb
► Follow us on Instagram: jazzyb
► Follow on Snapchat : www.snapchat.com/add/bjazzy1
► Follow on TikTok : bjazzy1
► Website www.jazzyb.com

ਟਿੱਪਣੀਆਂ

  1. Jazzy B Records

    Jazzy B Recordsਸਾਲ ਪਹਿਲਾਂ

    ਰਾਤਾਂ ਨੂੰ ਨੀਂਦਾਂ ਦੇ ਨਾਲ ਲੜ ਕੇ ਤਾ ਦੇਖੀ ਜਿੱਥੇ ਖੜਾ ਉਥੇ ਸੁਪਨੇ ਚ ਖੜ ਕੇ ਤਾ ਦੇਖੀ ਵਾਂਗ ਅੰਬਰਾਂ ਦੇ ਸਾਡਾ ਵੀ ਨਹੀਂ end ਲੱਭਣਾ ਕਦੇ ਜੱਟ ਦੇ brain ਵਿਚ ਵੜ੍ਹ ਕੇ ਤਾ ਦੇਖੀ

  2. Gippy Gaming

    Gippy Gaming17 ਦਿਨ ਪਹਿਲਾਂ

    Hello jazzy sir mein bhi aik shayar banna chahta ho. Kuch songs likhay hai.lakin kasay do singers ko.help me

  3. Saab Bhaini Wala Lyrics

    Saab Bhaini Wala Lyricsਸਾਲ ਪਹਿਲਾਂ

    Who are you ਦਾ ਕਿ ਮਤਲਬ ਵੀਰ ਬਾਕੀ ਗੀਤ ਰੇਪੀਟ ਚੱਲ ਰਿਹਾ

  4. A. Brar Fan Narinder Batth Da

    A. Brar Fan Narinder Batth Daਸਾਲ ਪਹਿਲਾਂ

    Craaaaa Baii😍😍😙😙😘😘

  5. Ranjodh Aulakh

    Ranjodh Aulakhਸਾਲ ਪਹਿਲਾਂ

    22 Video kro ehdi

  6. Joginder Ram

    Joginder Ramਸਾਲ ਪਹਿਲਾਂ

    Nice veer

  7. ਫੇਂਨ ਬੱਬੂ ਮਾਂਨ ਦੇ

    ਫੇਂਨ ਬੱਬੂ ਮਾਂਨ ਦੇਮਹੀਨੇ ਪਹਿਲਾਂ

    Sirrrraaaa song bai 💥💥🔥🔥bohat okha labia song nuu😉

  8. Hydra kirat

    Hydra kiratਮਹੀਨੇ ਪਹਿਲਾਂ

    Great 22👍👍👍👍👍

  9. Satpal Singh

    Satpal Singh3 ਮਹੀਨੇ ਪਹਿਲਾਂ

    🇮🇳💯🎉

  10. Mysinger2M

    Mysinger2M5 ਮਹੀਨੇ ਪਹਿਲਾਂ

    Nic

  11. YOGRAJ Singh

    YOGRAJ Singh6 ਮਹੀਨੇ ਪਹਿਲਾਂ

    Knt song👌👌👌

  12. Jahan Gir

    Jahan Gir7 ਮਹੀਨੇ ਪਹਿਲਾਂ

    Likhiya bohat ghint aa y end aa who r u ni set lgiya

  13. Sumitgujjar 1812

    Sumitgujjar 18127 ਮਹੀਨੇ ਪਹਿਲਾਂ

    No words Love you

  14. Babaljeet Sindhu

    Babaljeet Sindhu7 ਮਹੀਨੇ ਪਹਿਲਾਂ

    Sidhu touch aa

  15. Sukhbir Singh

    Sukhbir Singh7 ਮਹੀਨੇ ਪਹਿਲਾਂ

    Boht vdia bai

  16. gagandeep singh Bhullar

    gagandeep singh Bhullar8 ਮਹੀਨੇ ਪਹਿਲਾਂ

    👌👌👌👌👌👌👍

  17. ਜਗਸੀਰ SaaB

    ਜਗਸੀਰ SaaB8 ਮਹੀਨੇ ਪਹਿਲਾਂ

    Y ji 👌👌👌👌👌👌👌👌

  18. Vikram Gagat

    Vikram Gagat8 ਮਹੀਨੇ ਪਹਿਲਾਂ

    🔥🔥🔥🔥🔥👌👌👌👌👌👌

  19. Rishu Garg

    Rishu Garg8 ਮਹੀਨੇ ਪਹਿਲਾਂ

    Ghaint. Song. Teri voice v sidhu mossewala nu piche shd di aa keep it up

  20. Jagsir Singh

    Jagsir Singh9 ਮਹੀਨੇ ਪਹਿਲਾਂ

    tutte hoye sreera vich jaan paindi gaana sunke 🔥🔥👍👍

  21. zara shergill

    zara shergill10 ਮਹੀਨੇ ਪਹਿਲਾਂ

    👌👌👌👌

  22. Ravi Kumar

    Ravi Kumar10 ਮਹੀਨੇ ਪਹਿਲਾਂ

    Bhai iss song ki video nikalo

  23. Arsh Deep

    Arsh Deep11 ਮਹੀਨੇ ਪਹਿਲਾਂ

    sirrrrrrrra song vir

  24. sunny chattha

    sunny chattha11 ਮਹੀਨੇ ਪਹਿਲਾਂ

    Yar is song ko 4 month sy serch kr raha aj mila ja k

  25. pankaj marotha

    pankaj marothaਸਾਲ ਪਹਿਲਾਂ

    22 lyrics bhot ghaint aa 😍😍

  26. Saab Bhaini Wala Lyrics

    Saab Bhaini Wala Lyricsਸਾਲ ਪਹਿਲਾਂ

    Who are you Da ki matlab hai veer ji

  27. kevin shaw

    kevin shawਸਾਲ ਪਹਿਲਾਂ

    bhut sohna song bove veer

  28. Salhan sabb

    Salhan sabbਸਾਲ ਪਹਿਲਾਂ

    End song paji 👌👌👌👌👌👌👌salhan

  29. Gurpreet Goldy

    Gurpreet Goldyਸਾਲ ਪਹਿਲਾਂ

    Nice song dear

  30. vijay suthar

    vijay sutharਸਾਲ ਪਹਿਲਾਂ

    Nice voice

  31. Ravi Kumar

    Ravi Kumarਸਾਲ ਪਹਿਲਾਂ

    Sidhu moose vala style a. In fact better lyrics. Make video as well

  32. Love 71.72 crack mehkma wala

    Love 71.72 crack mehkma walaਸਾਲ ਪਹਿਲਾਂ

    End a song

  33. Mohsin Jutt

    Mohsin Juttਸਾਲ ਪਹਿਲਾਂ

    o yar kya baat hai, wow 😍

  34. Harjeet Harjeet

    Harjeet Harjeetਸਾਲ ਪਹਿਲਾਂ

    Very nice song

  35. Ahmad Shoaib

    Ahmad Shoaibਸਾਲ ਪਹਿਲਾਂ

    Nice song

  36. avtar sharma

    avtar sharmaਸਾਲ ਪਹਿਲਾਂ

    Keep it up brooo

  37. avtar sharma

    avtar sharmaਸਾਲ ਪਹਿਲਾਂ

    Attttt broooo

  38. Kirn Dhillon

    Kirn Dhillonਸਾਲ ਪਹਿਲਾਂ

    Kainttt

  39. A. Brar Fan Narinder Batth Da

    A. Brar Fan Narinder Batth Daਸਾਲ ਪਹਿਲਾਂ

    ਕਹਿਰ ਹੀ ਉਠਾਲਤਾ ਬਾਈ👌👌👌 Phla mere kol only status c mnu song lbya ni Ajj Asi ikk app laiya ode te status chlya fr gana ayaa baii😊😊😍😘😙😚👌👌

  40. Rajan Kumar

    Rajan Kumarਸਾਲ ਪਹਿਲਾਂ

    👌👌🌋🌋🔥🔥🔥🔥🔥

  41. vick sharma

    vick sharmaਸਾਲ ਪਹਿਲਾਂ

    End songgg

  42. Chaudary Hamza Dhillon

    Chaudary Hamza Dhillonਸਾਲ ਪਹਿਲਾਂ

    Ustad Sidhu da ustad geo

  43. Chaudary Hamza Dhillon

    Chaudary Hamza Dhillonਸਾਲ ਪਹਿਲਾਂ

    Love you bhai end ae geet

  44. jass saab

    jass saabਸਾਲ ਪਹਿਲਾਂ

    Vre Mai kosis karda wa k song Jada toh Jada share kr ska. song sohna wa vre.mai v song likhda.bol pure set aa

  45. jass saab

    jass saabਸਾਲ ਪਹਿਲਾਂ

    Ghainttt babe waheguru mehar jrur kru

  46. Bawa Studios

    Bawa Studiosਸਾਲ ਪਹਿਲਾਂ

    👌👌👌👌👌

  47. neeraj kumar

    neeraj kumarਸਾਲ ਪਹਿਲਾਂ

    Swaad aa gya song sun ke

  48. neeraj kumar

    neeraj kumarਸਾਲ ਪਹਿਲਾਂ

    Sirra kartaaa veer

  49. mukesh sarswat

    mukesh sarswatਸਾਲ ਪਹਿਲਾਂ

    Veeee is song pe pta nhi views ite kam kyu aae h mera to fav song h bhai ye ispe to millons me views hone chahiye

  50. Roop Dosanjh

    Roop Dosanjhਸਾਲ ਪਹਿਲਾਂ

    Awesome song. Good luck !!!

  51. Baja Pannu

    Baja Pannuਸਾਲ ਪਹਿਲਾਂ

    Sirrrraa song

  52. Abid ali. Abid ali.

    Abid ali. Abid ali.ਸਾਲ ਪਹਿਲਾਂ

    King of Panjabi ..🤔 best song

  53. Canadian Punjabi

    Canadian Punjabiਸਾਲ ਪਹਿਲਾਂ

    Sidhu moosewala da v pio a Bova Fire voice With energetic words

  54. Harjinder Kaur

    Harjinder Kaur11 ਮਹੀਨੇ ਪਹਿਲਾਂ

    Odi Rees ni eh sade pind da

  55. tezz gill Sarli boy

    tezz gill Sarli boyਸਾਲ ਪਹਿਲਾਂ

    End song bro

  56. Abid Sandhu

    Abid Sandhuਸਾਲ ਪਹਿਲਾਂ

    Very nice song I Love My jatt g

  57. Guri JAtt

    Guri JAttਸਾਲ ਪਹਿਲਾਂ

    Endless

  58. Guri JAtt

    Guri JAttਸਾਲ ਪਹਿਲਾਂ

    Attttoyeeeesira

  59. Aman Deol

    Aman Deolਸਾਲ ਪਹਿਲਾਂ

    Underrated song👌👌👌👌👌👌

  60. Gurpreet Singh

    Gurpreet Singhਸਾਲ ਪਹਿਲਾਂ

    Flop company

  61. Deep Deep

    Deep Deepਸਾਲ ਪਹਿਲਾਂ

    Attttt aaa song

  62. Heran Lakhwinder

    Heran Lakhwinderਸਾਲ ਪਹਿਲਾਂ

    karan aujle nal hunda eh song 💥💥💥 ..bahht sohna veere song 👌🏼👌🏼👍🏼

  63. Pawan Saab

    Pawan Saabਸਾਲ ਪਹਿਲਾਂ

    End song

  64. Harman Sangha

    Harman Sanghaਸਾਲ ਪਹਿਲਾਂ

    Sirraaaa

  65. Shubham Wadhawan

    Shubham Wadhawanਸਾਲ ਪਹਿਲਾਂ

    Great song 👌

  66. Parkash Singh Badal

    Parkash Singh Badalਸਾਲ ਪਹਿਲਾਂ

    jazzy b fans watch jazzy b live performanceinhistory.info/net/eJV13KCwn3zOpq8/v.html

  67. Joginder Ram

    Joginder Ramਸਾਲ ਪਹਿਲਾਂ

    Nice veer

  68. Gold sunner

    Gold sunnerਸਾਲ ਪਹਿਲਾਂ

    Sira bro

  69. kirt mangat

    kirt mangatਸਾਲ ਪਹਿਲਾਂ

    Nice

  70. Brown Boys

    Brown Boysਸਾਲ ਪਹਿਲਾਂ

    Ena Toofani song aa lokan nu pata he nahi

  71. Brown Boys

    Brown Boysਸਾਲ ਪਹਿਲਾਂ

    No words 😶 ❤️❤️❤️❤️❤️😘😘😘😘😘

  72. Nanak Singh

    Nanak Singhਸਾਲ ਪਹਿਲਾਂ

    Nice song

  73. Manjot Thind

    Manjot Thindਸਾਲ ਪਹਿਲਾਂ

    Att y

  74. Ranjodh Aulakh

    Ranjodh Aulakhਸਾਲ ਪਹਿਲਾਂ

    22 Video bnnao kaim jehi

  75. Ranjodh Aulakh

    Ranjodh Aulakhਸਾਲ ਪਹਿਲਾਂ

    Kaim👌🏻

  76. Amandeep Dullat

    Amandeep Dullatਸਾਲ ਪਹਿਲਾਂ

    jazzy is best

  77. Punit trikha

    Punit trikhaਸਾਲ ਪਹਿਲਾਂ

    Video must neede , Awesome Song

  78. Harjinder Singh

    Harjinder Singhਸਾਲ ਪਹਿਲਾਂ

    Jmaa aggg bro ... Gbu

  79. Jessa Ujla

    Jessa Ujlaਸਾਲ ਪਹਿਲਾਂ

    💪💪💖💖💎💎👍👍💥💥👊👊🤗💥💣💣

  80. Manpreet Bawa

    Manpreet Bawaਸਾਲ ਪਹਿਲਾਂ

    Bomb song best motivated song

  81. Jaam Jo

    Jaam Joਸਾਲ ਪਹਿਲਾਂ

    Gud veer

  82. Ishaan Khanna

    Ishaan Khannaਸਾਲ ਪਹਿਲਾਂ

    Sohne lyrics

  83. Boo ra

    Boo raਸਾਲ ਪਹਿਲਾਂ

    Niri....🔥🔥🔥🔥🔥

  84. Incredible Punjab

    Incredible Punjabਸਾਲ ਪਹਿਲਾਂ

    Bahut vdia veer g

  85. nikhil agroia

    nikhil agroiaਸਾਲ ਪਹਿਲਾਂ

    Mst vy ji

  86. Karamjit Aulakh

    Karamjit Aulakhਸਾਲ ਪਹਿਲਾਂ

    Fuddu

  87. SUNNY KUMAR

    SUNNY KUMARਸਾਲ ਪਹਿਲਾਂ

    Respect bova veer😘🙏lv from haryana

  88. malik sabha

    malik sabhaਸਾਲ ਪਹਿਲਾਂ

    Please leak and hit this song

  89. Sandeep Kumar

    Sandeep Kumarਸਾਲ ਪਹਿਲਾਂ

    sirraa...end 💥 well done amrit bro, keep it up 👍👍 on repeat 🔊

  90. Daljit Singh

    Daljit Singhਸਾਲ ਪਹਿਲਾਂ

    Agg 🔥🔥🔥 lyrics wala kam ta end hi aa 👌🏻👌🏻👌🏻

  91. Gurpreet Nirmaan

    Gurpreet Nirmaanਸਾਲ ਪਹਿਲਾਂ

    ਬਹੁਤ ਘੈਂਟ song y Da Junoon ਆਉਂਦਾ ਸੁਣਕੇ ਨਜਾਰਾ ਲੇਅਤਾ ਤਰੱਕੀਆਂ ਪਾਵੇ y ਤੂੰ ਲਵ ਯੂ a Jina te geet ਲਿਖਿਆ y ਨੇ ਸਾਲੇ ਮੂਤ ਦੀ ਝੱਗ wangho ਬਿਠਾਤੇ

  92. Nasir Ali

    Nasir Aliਸਾਲ ਪਹਿਲਾਂ

    attt aa bai song

  93. Abhishek kumar

    Abhishek kumarਸਾਲ ਪਹਿਲਾਂ

    siraaaa 🔥

  94. Sukhbaj Gill

    Sukhbaj Gillਸਾਲ ਪਹਿਲਾਂ

    Carry on bhut he sohna song aa diffrent song aa ajj de tym bakki gurdeep manalia ne das paii cc tuhade song di 😂

  95. Pinky Janagal

    Pinky Janagalਸਾਲ ਪਹਿਲਾਂ

    Awesome song

  96. Mian Sami

    Mian Samiਸਾਲ ਪਹਿਲਾਂ

    GEO BABBAR SHAIR Love you from PAKISTAN att kr diti veerey

  97. mrsingh 33

    mrsingh 33ਸਾਲ ਪਹਿਲਾਂ

    M bahut vaar sun lya yrr song ... 🔥agg🔥 song aw.. minu te aw song ghat te pump-action gun de rondd e lagde.. tha tha kraayi pyi gaane ch..

  98. Charnjit Singh

    Charnjit Singhਸਾਲ ਪਹਿਲਾਂ

    Awesome. Song amrit bro god bls u bas lage rho mhnt krn. Thda v time an wla.bro god bls u

  99. mrsingh 33

    mrsingh 33ਸਾਲ ਪਹਿਲਾਂ

    22 ik var aukha soukha ho k video bnaa de es song di... fir dekhi machde saale vairyy te shreek😏

  100. mrsingh 33

    mrsingh 33ਸਾਲ ਪਹਿਲਾਂ

    Bahut sohna song veere...end laya pya yr.. prr afsos landu songs nu ene million te yrr ene vdiya song de ene thode views.. baaki prwah na kri 22 ..apa full suport krnge song nu... mehnat yaari 🔥🔥👌🏻 🙏🏻 bol vaakya e tatte aw bove🔥

  101. Karan Sidhu

    Karan Sidhuਸਾਲ ਪਹਿਲਾਂ

    Siraaaa y

  102. Lucky singh

    Lucky singhਸਾਲ ਪਹਿਲਾਂ

    song att aa bai ji bs video ready kro

  103. Jaskaran singh

    Jaskaran singhਸਾਲ ਪਹਿਲਾਂ

    Nyc song ji

  104. Kulvir Kaur

    Kulvir Kaurਸਾਲ ਪਹਿਲਾਂ

    Bhtttttt vdiaaaa song aa atttt aaa siraaa phli var me kise song te comment kita first timeee atttt siraaa💞💞💝💝❤❤❤❤❤❤👍🏻👍🏻👍🏻👍🏻👍🏻👍🏻👍🏻👍🏻😘👍🏻😘👍🏻😘😘👍🏻😘👍🏻😘👍🏻😘👍🏻😘👍🏻😘👍🏻😘👍🏻👍🏻👍🏻👍🏻👍🏻👍🏻

  105. Mehar Singh

    Mehar Singhਸਾਲ ਪਹਿਲਾਂ

    Bahut sohna geet .. loo kande khade krn dinda keraa te .. ki kahinde hunde goosbumps.. Music v kaim .. all over sohna geet .. bomb jahi vedio bna dyo.hun 👌👌👌

  106. DMR GREWAL

    DMR GREWALਸਾਲ ਪਹਿਲਾਂ

    22 di awaaz ch dmm aa 👌